Care Point Medical & Wellness
Care Point Medical & Wellness
  • Home
  • Book Appointment
  • Services
    • Visitors to B.C.
    • International Students
    • Driver's Medical Exams
    • Police & Fire Depts.
    • Screening
    • Physical Exams
    • 驾驶员体检
    • ਡਰਾਇਵਰ ਦੀ ਮੈਡੀਕਲ ਜਾਂਚ
  • About
    • Nurse Practitioners
    • Specialists
    • FAQ
  • Contact
  • More
    • Home
    • Book Appointment
    • Services
      • Visitors to B.C.
      • International Students
      • Driver's Medical Exams
      • Police & Fire Depts.
      • Screening
      • Physical Exams
      • 驾驶员体检
      • ਡਰਾਇਵਰ ਦੀ ਮੈਡੀਕਲ ਜਾਂਚ
    • About
      • Nurse Practitioners
      • Specialists
      • FAQ
    • Contact
  • Sign In
  • Create Account

  • My Account
  • Signed in as:

  • filler@godaddy.com


  • My Account
  • Sign out

Signed in as:

filler@godaddy.com

  • Home
  • Book Appointment
  • Services
    • Visitors to B.C.
    • International Students
    • Driver's Medical Exams
    • Police & Fire Depts.
    • Screening
    • Physical Exams
    • 驾驶员体检
    • ਡਰਾਇਵਰ ਦੀ ਮੈਡੀਕਲ ਜਾਂਚ
  • About
    • Nurse Practitioners
    • Specialists
    • FAQ
  • Contact

Account


  • My Account
  • Sign out


  • Sign In
  • My Account

ਡਰਾਇਵਰ ਦੀ ਮੈਡੀਕਲ ਜਾਂਚ

ਕੀ ਤੁਹਾਨੂੰ ਜਾਂ ਜਿਸ ਨੂੰ ਤੁਸੀਂ ਜਾਣਦੇ ਹੋ, ਨੂੰ ਡਰਾਇਵਰ ਦੀ ਮੈਡੀਕਲ ਜਾਂਚ ਦੇਣ ਲਈ ਕਿਹਾ ਗਿਆ ਹੈ? ਇਹ ਹੈ ਜੋ ਕਰਨਾ ਹੈ ਅਤੇ ਜਿਸਦੀ ਉਮੀਦ ਕਰਨੀ ਹੈ।

ਡਰਾਇਵਰ ਦੇ ਮੈਡੀਕਲ ਜਾਂਚ ਨੀਲੇ ਜਾਂ ਪੀਲੇ ਫਾਰਮ ਵਿੱਚੋਂ ਕੋਈ ਵੀ ਪ੍ਰਾਪਤ ਕਰਨ ਤੋਂ ਬਾਅਦ, ਤੁਹਾਡੇ ਕੋਲ ਇਸਨੂੰ ਪੂਰਾ ਕਰਨ ਅਤੇ ਜਮ੍ਹਾਂ ਕਰਾਉਣ ਲਈ 45 ਦਿਨ ਹਨ। ਇਹ ਜ਼ਰੂਰੀ ਹੈ ਕਿ ਇਸਨੂੰ ਸਮੇਂ ਉੱਤੇ ਜਮ੍ਹਾਂ ਕੀਤਾ ਜਾਵੇ। ਜੇ ਤੁਸੀਂ ਮਿਆਦ ਚੁੱਕ ਜਾਂਦੇ ਹੋ, ਤੁਹਾਡਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਕੇਅਰ ਪੁਆਇੰਟ ਚੁਣ ਕੇ, ਤੁਸੀਂ ਸਾਡੇ ਉੱਤੇ ਤੁਹਾਡੇ ਨਤੀਜੇ ਤੁਰੰਤ ਫੈਕਸ ਕਰਨ ਉੱਤੇ ਨਿਰਭਰ ਕਰ ਸਕਦੇ ਹੋ, ਜਿਸ ਨਾਲ ਮਿਆਦ ਚੁੱਕਣ ਮੌਕੇ ਨਿਮਨਤਮ ਹੋ ਜਾਂਦੇ ਹਨ।


ਆਪਣਾ ਡਰਾਇਵਰ ਦੀ ਮੈਡੀਕਲ ਜਾਂਚ ਫਾਰਮ ਪੂਰਾ ਕਰਨਾ

ਆਪਣਾ ਡਰਾਇਵਰ ਮੈਡੀਕਲ ਜਾਂਚ ਫਾਰਮ ਪੂਰਾ ਕਰਨ ਲਈ, ਤੁਹਾਨੂੰ ਸਾਡੇ ਡਾਕਟਰਾਂ ਵਿੱਚੋਂ ਨੂੰ ਮਿਲਣ ਲਈ ਮੁਲਾਕਾਤ ਤੈਅ ਕਰਨ ਹੀ ਲੋੜ ਹੋਵੇਗੀ। ਆਨਲਾਈਨ ਮੁਲਾਕਾਤ ਤੈਅ ਕਰਦਿਆਂ, ਸੇਵਾਵਾਂ ਦੀ ਸੂਚੀ ਵਿੱਚੋਂ, ਦੋਵਾ ਵਿੱਚੋਂ ਕੋਈ ਵੀ ਡਰਾਇਵਰ ਦੀ ਮੈਡੀਕਲ ਜਾਂਚ – ਨੀਲਾ ਫਾਰਮ ਜਾਂ ਡਰਾਇਵਰ ਦੀ ਮੈਡੀਕਲ ਜਾਂਚ – ਪੀਲਾ ਫਾਰਮ ਚੁਣੋ।

ਨੀਲਾ ਫਾਰਮ ਪਹਿਲਾ-ਮੌਜੂਦ ਜਾਂ ਨਵੀਂਆਂ ਰਿਪੋਰਟ ਕੀਤੀਆਂ ਸਿਹਤ ਦਿੱਕਤਾਂ ਵਾਲੇ ਮਰੀਜ਼ਾਂ ਨੂੰ ਭੇਜਿਆ ਜਾਂਦਾ ਹੈ ਜਿਹਨਾਂ ਨੂੰ ਡਰਾਇਵ ਕਰਨ ਦੀ ਯੋਗਤਾ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ। ਨੀਲੀ ਫਾਰਮ ਜਾਂਚ ਦਾ ਹਿੱਸਾ MSP ਦੁਆਰਾ ਕਵਰ ਕੀਤੀ ਗਈ ਹੈ। ਪੀਲੀ ਫਾਰਮ ਜਾਂਚ ਸਾਰੇ ਕਾਰਨਾਂ ਲਈ ਹੈ ਅਤੇ MSP ਦੁਆਰਾ ਕਵਰ ਨਹੀਂ ਕੀਤੀ ਗਈ ਹੈ।

ਡਰਾਇਵਰ ਦੀ ਮੈਡੀਕਲ ਜਾਂਚ ਲਈ ਫੀਸਾਂ:

ਨੀਲਾ ਫਾਰਮ: $135.00
ਪੀਲਾ ਫਾਰਮ: $210.00


ਆਨਲਾਈਨ ਅਦਾ ਕਰਨ ਅਤੇ 10% ਬਚਾਓ।

ਪੀਲੀ ਫਾਰਮ ਜਾਂਚ ਬੁੱਕ ਕਰਨ ‘ਤੇ, ਤੁਹਾਨੂੰ ਪੁਸ਼ਟੀ ਮੇਲ ਪ੍ਰਾਪਤ ਹੋਵੇਗੀ ਜਿਸ ਵਿੱਚ ਆਪਣੀ ਜਾਂਚ ਲਈ ਆਨਲਾਈਨ ਪਹਿਲਾਂ ਅਦਾ ਕਰਨ ਲਈ ਲਿੰਕ ਸ਼ਾਮਿਲ ਹੈ। ਆਪਣੀ ਜਾਂਚ ਮੁਲਾਕਾਤ ਲਈ ਆਨਲਾਈਨ ਪਹਿਲਾਂ ਅਦਾ ਕਰਕੇ, ਤੁਸੀਂ 10% ਛੂਟ ਹਾਸਿਲ ਕਰੋਗੇ, ਯਾਨਿ $210 ਜਾਂਚ ਫੀਸ ਉੱਤੇ $ 21 ਦੀ ਬਚਤ। (ਨੀਲੀ ਫਾਰਮ ਜਾਂਚਾਂ ਇਸ ਛੂਟ ਲਈ ਯੋਗ ਨਹੀਂ ਹਨ)


ਮੈਨੂੰ ਡਰਾਇਵਰ ਦੀ ਮੈਡੀਕਲ ਜਾਂਚ ਵਿਖੇ ਕੀ ਉਮੀਦ ਕਰਨੀ ਚਾਹੀਦੀ ਹੈ?

ਰੋਡਸੇਫਟੀਬੀਸੀ ਡਰਾਇਵਰ ਦੀ ਮੈਡੀਕਲ ਜਾਂਚ ਦੀ ਰਿਪੋਰਟ ਦੀ ਵਰਤੋਂ ਡਰਾਇਵਰ ਦੇ ਮੈਡੀਕਲ ਫਿੱਟਨੈੱਸ ਨਿਰਣੈ ਲੈਣ ਵਿੱਚ ਵਰਤਦੀ ਹੈ। ਰਿਪੋਰਟ ਉਹਨਾ ਦੇ ਸਟਾਫ ਨੂੰ ਉਹ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਹਨਾਂ ਦੀ ਉਹਨਾਂ ਨੂੰ ਮੁਲਾਂਕਣ ਲਈ ਲੋੜ ਹੈ ਕਿ ਕੀ ਵਿਅਕਤੀ ਡਰਾਇਵ ਕਰਨ ਲਈ ਮੈਡੀਕਲ ਰੂਪ ਵਿੱਚ ਫਿੱਟ ਹੈ।

ਡਰਾਇਵਰ ਜਾਂਚ ਰਿਪੋਰਟ ਵਿੱਚ ਇਹ ਜਾਂਚਾਂ ਸ਼ਾਮਿਲ ਹਨ:

ਬੁੱਧੀ (ਉਦਾਹਰਨ ਵਜੋਂ, ਯਾਦਦਾਸ਼ਤ, ਧਿਆਨ ਅਤੇ ਨਿਰਣਾ)
ਨਿਗਾਹ
ਸਮੁੱਚੀ ਸਰੀਰਿਕ ਸਿਹਤ

ਉਹਨਾਂ ਨੂੰ ਤੁਹਾਡੇ ਮੈਡੀਕਲ ਪਿਛੋਕੜ ਦੀ ਲੋੜ ਸੁਰੱਖਿਅਤ ਡਰਾਇਵ ਕਰਨ ਲਈ ਤੁਹਾਡੇ ਦਿਮਾਗੀ ਅਤੇ ਭਾਵਨਾਮਤਿਕ ਫਿੱਟਨੈੱਸ ਦੇ ਮੁਲਾਂਕਣ ਲਈ ਵੀ ਹੈ।

ਸਾਰੀਆਂ ਅਯੋਗਤਾਵਾਂ ਵਿਅਕਤੀ ਨੂੰ ਡਰਾਇਵਿੰਗ ਤੋਂ ਨਹੀਂ ਰੋਕਣਗੀਆਂ, ਅਤੇ ਕਈ ਵਾਰ ਰੋਡਸੇਫਟੀਬੀਸੀ ਕੁੱਝ ਰੋਕਾਂ ਦੇ ਨਾਲ ਸ਼ਰਤਬੰਦ ਲਾਇਸੈਂਸ ਦੀ ਤਰਜੀਹ ਦੇਵੇਗੀ।

ਕਿਰਪਾ ਆਪਣੀ ਮੁਲਾਕਾਤ ਉੱਤੇ ਹੇਠਾਂ ਲਿਖੇ ਲਿਆਓ:

• ਬੀਸੀ ਕੇਅਰ ਕਾਰਡ
• ਅੱਖਾਂ ਦੇ ਚਸ਼ਮੇ, ਜੇਕਰ ਪਹਿਨੇ ਹੋਣ


ਅੱਗੇ ਕੀ ਹੁੰਦੀ ਹੈ?

ਸਾਡੇ ਦੁਆਰਾ ਤੁਹਾਡਾ ਫਾਰਮ ਜਮ੍ਹਾਂ ਕਰਨ ਤੋਂ ਬਾਅਦ, ਰੋਡਸੇਫਟੀਬੀਸੀ ਇਸਦੀ ਸਮੀਖਿਆ ਕਰੇਗੀ। ਜੇਕਰ ਮੈਡੀਕਲ ਹਾਲਾਤ ਚਿੰਤਾਜਨਕ ਹਨ, ਉਹ ਵਾਧੂ ਜਾਣਕਾਰੀ, ਜਾਂ ਸੁਧਰੇ ਸੜਕ ਮੁਲਾਂਕਣ ਦੀ ਮੰਗ ਕਰ ਸਕਦੇ ਹਨ ਜੇਕਰ ਤੁਹਾਨੂੰ ਕਲਾਸ 5/7 ਹਾਸਿਲ ਹੈ ਜਾਂ ਰੋਡ ਟੈਸਟ ਮੁੜ-ਜਾਂਚ ਜੇਕਰ ਤੁਹਾਨੂੰ ਕਲਾਸ 1-4 ਜਾਂ ਕਲਾਸ 6 ਹਾਸਿਲ ਹੈ।


ਕਾਰਨ ਕਿ ਕਿਉਂ ਤੁਹਾਨੂੰ ਡਰਾਇਵਰ ਦੀ ਮੈਡੀਕਲ ਜਾਂਚ ਦੀ ਲੋੜ ਹੋ ਸਕਦੀ ਹੈ।

ਇਸਦੇ ਕਈ ਕਾਰਨ ਹਨ ਕਿ ਕਿਉਂ ਡਰਾਇਵਰ ਨੂੰ ਮੈਡੀਕਲ ਜਾਂਚ ਦੀ ਲੋੜ ਹੋ ਸਕਦੀ ਹੈ। ਹੇਠਾਂ ਸੱਭ ਤੋਂ ਆਮ ਹਨ:

  • ਸੀਨੀਅਰ 80 ਜੋਂ ਇਸ ਤੋਂ ਬਜ਼ੁਰਗ
    ਕੁੱਝ ਮਹੀਨੇ ਪਹਿਲਾਂ ਤੁਸੀਂ 80 ਦੇ ਹੋਏ ਹੋ ਤੁਹਾਨੂੰ ਮੈਡੀਕਲ ਜਾਂਚ ਕਰਨ ਦਾ ਨੋਟਿਸ ਪ੍ਰਾਪਤ ਹੋਵੇਗਾ। ਤੁਹਾਨੂੰ ਉਸ ਸਾਲ ਅਤੇ ਉਸ ਤੋਂ ਬਾਅਦ ਹਰੇਕ ਦੋ ਸਾਲਾਂ ਬਾਅਦ ਮੈਡੀਕਲ ਜਾਂਚ ਕਰਾਉਣ ਦੀ ਲੋੜ ਹੋਵੇਗੀ।
  • ਚੱਲ ਰਹੇ ਜਾਂ ਰਿਪੋਰਟ ਕੀਤੇ ਮੈਡੀਕਲ ਹਾਲਾਤ।
    ਜੇਕਰ ਤੁਹਾਨੂੰ ਚੱਲ ਰਹੇ ਜਾਂ ਰਿਪੋਰਟ ਕੀਤੇ ਮੈਡੀਕਲ ਹਾਲਾਤ ਹਨ ਜੋ ਤੁਹਾਡੀ ਡਰਾਇਵ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਤੁਹਾਨੂੰ ਡਰਾਇਵਰ ਦੀ ਮੈਡੀਕਲ ਜਾਂਚ ਕਰਾਉਣ ਲਈ ਕਿਹਾ ਜਾਵੇਗਾ। ਜਾਂਚਾਂ ਦੀ ਕਿਸਮ ਅਤੇ ਤੀਬਰਤਾ ਰੋਡਸੇਫਟੀਬੀਸੀ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ।
  • ਕਮਰਸ਼ੀਅਲ ਡਰਾਇਵਰ
    ਕਮਰਸ਼ੀਅਲ ਡਰਾਇਵਰ ਵਜੋਂ, ਤੁਸੀਂ ਮੈਡੀਕਲ ਜਾਂਚ ਕਰਵਾਓਗੇ ਜਦੋਂ ਤੁਸੀਂ ਆਪਣੇ ਲਾਇਸੈਂਸ ਲਈ ਅਪਲਾਈ ਕਰ ਰਹੇ ਹੋਵੋ, ਨਾਲ ਦੇ ਨਾਲ ਉਸ ਤੋਂ ਬਾਅਦ ਨਿਰਧਾਰਿਤ ਅਧਾਰ ਉੱਤੇ। ਡਾਕਟਰ ਆਮ ਤੌਰ ਤੇ ਤੁਹਾਡੇ ਕੋਲੋਂ ਇਹਨਾਂ ਜਾਂਚਾਂ ਦੀ ਫੀਸ ਲੈਂਦਾ ਹੈ।
  • ਆਪਣਾ ਲਾਇਸੈਂਸ ਦਾ ਪੱਧਰ ਨੀਵਾਂ ਕਰਨਾ
    ਜੇਕਰ ਤੁਹਾਨੂੰ ਆਪਣੀ ਰੂਟੀਨ ਕਮਰਸ਼ੀਅਲ ਮੈਡੀਕਲ ਜਾਂਚ ਲਈ ਕਿਹਾ ਗਿਆ ਹੈ ਪਰ ਤੁਹਾਨੂੰ ਕਮਰਸ਼ੀਅਲ ਲਾਇਸੈਂਸ ਦੀ ਹੁਣ ਲੋੜ ਨਹੀਂ ਹੈ, ਤੁਸੀਂ ਇਸ ਦਾ ਪੱਧਰ ਨੀਵਾਂ ਕਰ ਸਕਦੇ ਹੋ ਅਤੇ ਜਾਂਚ ਤੋਂ ਬਚ ਸਕਦੇ ਹੋ।
  • ਆਪਣਾ ਕਮਰਸ਼ੀਅਲ ਲਾਇਸੈਂਸ ਵਾਪਿਸ ਲੈਣਾ
    ਜੇਕਰ ਤੁਸੀਂ ਆਪਣੇ ਕਮਰਸ਼ੀਅਲ ਲਾਇਸੈਂਸ ਦਾ ਪੱਧਰ ਤਿੰਨ ਸਾਲ ਤੋਂ ਘੱਟ ਸਮੇਂ ਵਿੱਚ ਨੀਵਾਂ ਕੀਤਾ ਹੈ, ਤੁਸੀਂ ਇਸਨੂੰ ਮੈਡੀਕਲ ਜਾਂਚ ਨੂੰ ਛੱਡ ਕੇ ਹੋਰ ਜਾਂਚਾਂ ਕਰਵਾਏ ਬਿਨਾਂ ਵਾਪਿਸ ਹਾਸਿਲ ਕਰ ਸਕਦੇ ਹੋ।

संपर्क करें

Copyright © 2023 Care Point Medical & Wellness - All Rights Reserved.

  • Book Appointment
  • Visitors to B.C.
  • International Students
  • Driver's Medical Exams
  • Screening
  • Physical Exams
  • 驾驶员体检
  • ਡਰਾਇਵਰ ਦੀ ਮੈਡੀਕਲ ਜਾਂਚ
  • Nurse Practitioners
  • Specialists
  • FAQ

Powered by GoDaddy

This website uses cookies.

We use cookies to analyze website traffic and optimize your website experience. By accepting our use of cookies, your data will be aggregated with all other user data.

Accept